ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪੰਥ ਵਿੱਚ ਆਪਣੀ ਸਰਵਉੱਚਤਾ ਅਤੇ ਸਤਿਕਾਰ ਨੂੰ ਬਹਾਲ ਰੱਖਣਾ ਹੈ ਤਾਂ ਉਸਨੂੰ ਸ.ਪ੍ਰਕਾਸ਼ ਸਿੰਘ ਬਾਦਲ ਨੂੰ “ਪੰਥ ਰਤਨ ਫਖਰ ਏ ਕੌਮ” ਦੇ ਖਿਤਾਬ ਦੇ ਕੇ ਨਿਵਾਜਣ ਦੇ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ | ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਨਾਮ ਨਾਲ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀ ਗਵਰਨਿੰਗ ਬਾਡੀ ਨੇ ਐਲਾਨ ਕੀਤਾ ਹੈ ਕਿ ਸ.ਪ੍ਰਕਾਸ਼ ਸਿੰਘ ਬਾਦਲ ਨੂੰ “ਪੰਥ ਰਤਨ ਫਖਰ ਏ ਕੌਮ" ਭਾਵ ਸਿੱਖ ਧਰਮ ਦਾ ਹੀਰਾ ਜਾਂ ਸਿੱਖ ਕੌਮ ਦਾ ਮਾਣ ਹੋਣ ਦਾ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ | ਇਹ ਧਾਰਮਿਕ ਸਨਮਾਨ ਆਮ ਤੌਰ ਤੇ ਸਿੱਖ ਪੰਥ ਦੀਆਂ ਉਨ੍ਹਾਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੇ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਬੇਹੱਦ ਅਹਿਮ ਭੂਮਿਕਾ ਨਿਭਾਈ ਹੋਵੇ ਅਤੇ ਜਿਨ੍ਹਾਂ ਨੇ ਸਿੱਖੀ ਦੇ ਲਈ ਆਪਣਾ ਪੂਰਾ ਜੀਵਨ ਪੰਥ ਦੇ ਲੇਖੇ ਲਗਾ ਦਿੱਤਾ ਹੋਵੇ | ਪਰ ਦੂਸਰੇ ਪਾਸੇ ਸ.ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਸਿਆਸੀ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਕਾਬਜ ਹੋ ਕੇ ਸਿੱਖੀ ਦਾ ਅਪਹਰਣ ਕਰਨ ਦੀ ਨਿੰਦਾਜਨਕ ਉਦਾਹਰਣ ਪੇਸ਼ ਕੀਤੀ ਹੈ, ਬਾਦਲ ਸਾਹਿਬ ਤੋਂ ਤੁਰੰਤ ਅਜਿਹਾ ਧਾਰਮਿਕ ਸਨਮਾਨ ਵਾਪਸ ਲੈਣਾ ਚਾਹੀਦਾ ਹੈ | ਸ.ਪ੍ਰਕਾਸ਼ ਸਿੰਘ ਬਾਦਲ ਨੇ ਨਾ ਕੇਵਲ ਸ਼੍ਰੋਮਣੀ ਕਮੇਟੀ ਦੀ ਸਤੁੰਤਰ ਹੋਂਦ ਨੂੰ ਖਤਮ ਕਰ ਦਿੱਤਾ ਹੈ, ਬਲਕਿ ਸ਼੍ਰੋਮਣੀ ਕਮੇਟੀ ਦਾ ਪੂਰੀ ਤਰ੍ਹਾਂ ਸਿਆਸੀਕਰਨ ਵੀ ਕਰ ਦਿੱਤਾ ਹੈ | ਬਾਦਲ ਸਾਹਿਬ ਦੀ ਸਿਆਸੀ ਦਖਲਅੰਦਾਜ਼ੀ ਕਾਰਨ ਸ਼੍ਰੋਮਣੀ ਕਮੇਟੀ ਨੇ ਆਪਣੀ ਪਾਰਦਰਸ਼ਿਤਾ ਵੀ ਗਵਾ ਦਿੱਤੀ ਹੈ | ਪੰਜਾਬ ਉੱਪਰ ਬਾਦਲ ਪਰਿਵਾਰ ਦੇ ਸਿਆਸੀ ਅਧਿਕਾਰ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਦੀ ਇੱਕ ਸ਼ਾਖਾ ਵਾਂਗ ਵਿਚਰਦੀ ਨਜ਼ਰ ਆਉਂਦੀ ਹੈ, ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਵਿੱਤੀ ਮਾਮਲਿਆਂ ਵਿੱਚ ਲੇਖੇ-ਜੋਖੇ ਦੀ ਕਿਸੇ ਸੁਤੰਤਰ ਏਜੰਸੀ ਦੁਆਰਾ ਜਾਂਚ ਨਹੀਂ ਕਰਵਾਈ ਜਾ ਰਹੀ | ਸ.ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ ਏ ਕੌਮ ਦਾ ਖਿਤਾਬ ਦੇਣਾ ਸ਼੍ਰੋਮਣੀ ਕਮੇਟੀ ਦੀ ਸਤੁੰਤਰ ਹਸਤੀ ਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਬਾਦਲ ਪਰਿਵਾਰ ਦੇ ਕਬਜੇ ਹੇਠ ਹੈ | ਬਾਦਲ ਸਾਹਿਬ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਸਿੱਖ ਧਰਮ ਦੀ ਬਿਹਤਰੀ ਅਤੇ ਵਿਕਾਸ ਲਈ ਇੱਕ ਵੀ ਸ਼ੁਭ ਕਾਰਜ ਨਹੀਂ ਕੀਤਾ | ਬਾਦਲ ਸਾਹਿਬ ਨੇ ਸ਼੍ਰੋਮਣੀ ਕਮੇਟੀ ਉੱਪਰ ਆਪਣਾ ਸਿਆਸੀ ਰਸੂਖ ਵਰਤਦੇ ਹੋਏ ਸਿੱਖ ਧਰਮ ਦਾ ਇਹ ਬੇਹੱਦ ਸਤਿਕਾਰਿਆ ਜਾਂਦਾ ਸਨਮਾਨ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ | ਬਾਦਲ ਸਾਹਿਬ ਜੇਕਰ ਕਿਸੇ ਖਿਤਾਬ ਦੇ ਸਹੀ ਮਾਅਨਿਆਂ ਵਿੱਚ ਹੱਕਦਾਰ ਹਨ ਤਾਂ ਉਹ ਹੈ ਸਿੱਖ ਪੰਥ ਦੇ ਸਭ ਤੋਂ ਵੱਧ ਭ੍ਰਿਸ਼ਟ ਵਿਅਕਤੀ ਦਾ ਖਿਤਾਬ, ਜੋ ਕਿ ਬਾਦਲ ਸਾਹਿਬ ਦੀ ਸਖਸ਼ੀਅਤ ਦੇ ਬਿਲਕੁੱਲ ਅਨਕੂਲ ਹੈ | ਸ.ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਨਮਾਨ ਨਾ ਦੇਣ ਦੇ ਲਈ ਬਹੁਤ ਸਾਰੇ ਠੋਸ ਕਾਰਨ ਸਾਡੇ ਸਾਹਮਣੇ ਹਨ, ਬਾਦਲ ਸਾਹਿਬ ਨੇ ਆਪਣੇ ਵਿਅਕਤੀਗਤ ਅਤੇ ਪਰਿਵਾਰਿਕ ਲਾਭ ਖਾਤਿਰ ਪੰਜਾਬ ਦੇ ਹਿੱਤਾਂ ਅਤੇ ਸਿੱਖੀ ਦਾ ਹਮੇਸ਼ਾ ਹੀ ਘਾਣ ਕੀਤਾ ਹੈ | ਜਦੋਂ ਤੱਕ ਸ.ਪ੍ਰਕਾਸ਼ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਹਾਜਰ ਹੋ ਕਿ ਇਹ ਸਹੁੰ ਚੁੱਕ ਕੇ ਨਹੀਂ ਆਖਦੇ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਇੱਕ ਵੀ ਪੈਸਾ ਭ੍ਰਿਸ਼ਟਾਚਾਰ ਰਾਹੀਂ ਨਹੀਂ ਬਣਾਇਆ, ਉਸ ਸਮੇਂ ਤੱਕ ਬਾਦਲ ਸਾਹਿਬ ਨੂੰ ਇਹ ਸਨਮਾਨ ਦੇਣ ਦਾ ਵਿਚਾਰ ਖਾਰਜ ਕਰ ਦੇਣਾ ਚਾਹੀਦਾ ਹੈ, ਬਾਦਲ ਸਾਹਿਬ ਤਾਂ ਨੈਤਿਕ ਤੌਰ ਤੇ ਵੀ ਇਸ ਸਨਮਾਨ ਦੇ ਹੱਕਦਾਰ ਨਹੀਂ ਹਨ | ਜੇਕਰ ਪਿਛੋਕੜ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਦੁਆਰਾ ਅਜਿਹੇ ਸਨਮਾਨ ਸ. ਗੁਰਚਰਨ ਸਿੰਘ ਜੀ ਟੌਹੜਾ ਅਤੇ ਮਾਸਟਰ ਤਾਰਾ ਸਿੰਘ ਜੀ ਨੂੰ ਪ੍ਰਦਾਨ ਕੀਤੇ ਗਏ ਸਨ, ਇੰਨਾਂ ਦੋਵੇਂ ਸਵਰਗਵਾਸੀ ਪੰਥਕ ਸਖਸ਼ੀਅਤਾਂ ਨੇ ਆਪਣਾ ਸੰਪੂਰਨ ਜੀਵਨ ਸਿੱਖ ਪੰਥ ਅਤੇ ਕੌਮ ਦੇ ਲੇਖੇ ਲਗਾ ਦਿੱਤਾ ਸੀ | ਸ.ਪ੍ਰਕਾਸ਼ ਸਿੰਘ ਬਾਦਲ ਕਿਸੇ ਵੀ ਪੱਖੋਂ ਇਸ ਸਨਮਾਨ ਦੇ ਹੱਕਦਾਰ ਨਹੀਂ ਹਨ ਅਤੇ ਜੇਕਰ ਬਾਦਲ ਸਾਹਿਬ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ ਤਾਂ ਇਹ ਨਾ ਕੇਵਲ ਇਸ ਧਾਰਮਿਕ ਸਨਮਾਨ ਲਈ ਬਲਕਿ ਸਮੁੱਚੀ ਸਿੱਖ ਕੌਮ ਲਈ ਵੀ ਖੇਦ ਦੀ ਗੱਲ ਹੋਵੇਗੀ | ਬਾਦਲ ਸਾਹਿਬ ਦੀ ਜੀਵਨ ਸ਼ੈਲੀ ਅਤੇ ਕਾਰਜ ਸ਼ੈਲੀ ਪੰਥਕ ਰਵਾਇਤਾਂ ਤੋਂ ਕੋਹਾਂ ਦੂਰ ਹੈ |
Updates
Reached 250 supporters
December 6, 2011
Reached 100 supporters
December 5, 2011
December 5, 2011
The grind is exhausting and the opposition is relentless. We are creeping toward our goal but we must force them to pay attention to our movement right now.
6 Comments
really?? a total joke. so much corruption and they want to give him an award. wake up people.
He deserves nothing but condemnation for what he did to the SGPC. keeping the award away is the bare minimum.
This is a total insult to the real panth ratans who actually served the community without greed. Absolutely disgraceful.
Badal has ruined everything he touched. Don't let this mockery happen.
SHAME ON SGPC. they have sold their souls to politics. this is not what our faith is about.
Sign Petition
We never post to your account. Social sign-in is used only to verify your signature.
Add a comment?
Your signature will be added via . Tell others why you're signing — it's optional.
By signing, you accept our Terms and Privacy Policy and agree to occasional emails about petitions. Unsubscribe anytime.
Share this petition
Share this petition to help it reach more people.
Your share link
Couldn't copy automatically. Long-press to copy:

Enough is enough. Everyone knows what he has done to our institutions. Stop politicizing our religion for your own family gain.
really?? a total joke. so much corruption and they want to give him an award. wake up people.
He deserves nothing but condemnation for what he did to the SGPC. keeping the award away is the bare minimum.
This is a total insult to the real panth ratans who actually served the community without greed. Absolutely disgraceful.
Badal has ruined everything he touched. Don't let this mockery happen.
SHAME ON SGPC. they have sold their souls to politics. this is not what our faith is about.
Help this petition grow
Share it with friends to help reach 500 signatures.
Sign Petition
We never post to your account. Social sign-in is used only to verify your signature.
Add a comment?
Your signature will be added via .
Tell others why you're signing — it's optional.
Signing with Google or Facebook verifies your signature instantly — no email needed.
By signing, you accept our Terms and Privacy Policy and agree to occasional emails about petitions. Unsubscribe anytime.
Share this petition
Share this petition to help it reach more people.
Your share link
Couldn't copy automatically. Long-press to copy:
Petitions like this
Other petitions you might want to support
Make your voice count today!
Scan to share
Anyone who scans this can sign the petition.