Tribune ਅਖਬਾਰ ਵਿੱਚ ਛਪੀ ਰਾਜਪੁਰਾ ਦੀ ਹੂਕਾ ਪਾਰਟੀ ਦੀ ਹੋਵੇ ਜਾਂਚ - ਆਮ ਆਦਮੀ ਪਾਰਟੀ ਰਾਜਪੁਰਾ ਦੀ ਮੰਗ
ਟਰਬਿਊਨ ਅਖਬਾਰ ਵਿੱਚ ਛਪੇ ਇਕ ਲੇਖ ਮੁਤਾਬਿਕ ਰਾਜਪੁਰਾ ਵਿਚ ਕੋਰੋਨਾ ਦੇ ਕੇਸਾਂ ਵਿੱਚ ਵਾਧੇ ਦਾ ਕਾਰਨ ਸ਼ਹਿਰ ਵਿੱਚ ਹੋਈਆਂ ਹੁੱਕਾ ਪਾਰਟੀਆਂ ਹਨ। ਲੇਖ ਦੇ ਅਨੁਸਾਰ ਇਸ ਪਾਰਟੀ ਵਿਚ ਕੁਝ ਰਾਜਨੀਤਿਕ ਹਸਤੀਆਂ ਦੇ ਨਾਲ ਨਾਲ ਸੱਟੇ ਅਤੇ ਜੂਆ ਮਾਫੀਆ ਦੇ ਲੋਕ ਵੀ ਮੌਜੂਦ ਸਨ।
ਜੇ ਇਸ ਲੇਖ ਵਿਚ ਲਿਖੀਆਂ ਗ੍ਹਲਾਂ ਸਹੀ ਹਨ ਤਾਂ ਇਹਨਾਂ ਪਾਰਟੀਆਂ ਵਿੱਚ ਸ਼ਾਮਿਲ ਸਭ ਮਾਫੀਆ ਅਤੇ ਰਾਜਨੀਤਕ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਰਾਜਪੁਰਾ ਇਹ ਅਪੀਲ ਕਰਦੀ ਹੈ ਕਿ ਸਰਕਾਰ ਇਸ ਲੇਖ ਵਿੱਚ ਛਪੀ ਜਾਣਕਾਰੀ ਦੀ ਨਿਰਪੱਖ ਜਾਂਚ ਕਰਵਾਏ ਅਤੇ ਦੋਸ਼ੀਆ ਨੂੰ ਬਣਦੀ ਸਜ਼ਾ ਮਿਲੇ।
ਜੇ ਤੁਸੀਂ ਸਾਡੀ ਮੰਗ ਨਾਲ ਸਹਿਮਤ ਹੋ ਤਾਂ ਇਸ ਅਰਜੀ ਤੇ ਦਸਤਖ਼ਤ ਕਰੋ।
राजपुरा में कोरोनावायरस के बढ़ते मामलों का कारण The Tribune अखबार में छपी एक खबर के मुताबिक शहर में हुई एक हुकका पार्टी को पाया। इस खबर के मुताबिक इस पार्टी में कई राजनीतिक लोग, सट्टा और जुआ खेलने वाले लोग हाज़िर थे।
यदि इस खबर में लिखी हुई बात सही है, तो इन राजनीतिक, सट्टा और जुआ खेलने वाले लोगों को सख्त सजा मिलनी चाहिए।
आम आदमी पार्टी राजपुरा, पंजाब सरकार से ये मांग करती है कि इस मामले की निष्पक्ष जांच करवाए और दोषियों को सख्त सजा मिले।
यदि आप हमारी इस बात से सहमत हैं तो इस याचिका पर हसताक्षर करे।
Comment