ਅਪੀਲ: ਪ੍ਕਾਸ਼ ਬਾਦਲ SGPC ਚੋਣਾ ਵਿਚ ਹਿੱਸਾ ਨਾ ਲਵੇ

Dal Singh
Dal Singh 0 Comments
1 SignatureGoal: 100

ਅਸੀ ਸਾਰੇ ਸ। ਪ੍ਕਾਸ਼ ਬਾਦਲ ਨੂੰ ਬੇਨਤੀ ਕਰਦੇ ਹਾਂ ਕਿ ਸਿਖ ਧਰਮ ਦੇ ਭਲੇ ਦੀ ਖਾਤਰ ਉਹ ਹੁਣ ਬਹੁਤ ਲੁੱਟ ਚੁਕਿਅਾ ਹੈ ਹੁਣ ਬੱਸ ਕਰੇ ਇਹ ਇੰਤਹਾ ਦੀ ਹੱਦ ਹੈ। ਕਿਰਪਾ ਕਰਕੇ ਜੱਥੇਦਾਰਾ ਦੀ ਖਰੀਦਦਾਰੀ ਬੰਦ ਕਰੇ ਅਤੇ ਅਾਪਣੀ ਜਾਦੀ ਉਮਰ ਵਿਚ ਇਕ ਨੇਕ ਕੰਮ ਕਰ ਦੇਵੇ ਤਾਂ ਉਸ ਦਾ ਇਹ ਅਹਿਸਾਨ ਸਿਖ ਧਰਮ ਕਦੇ ਨਹੀਂ ਭੁਲੇਗਾ

Links


Comment

1

Signature