M manjit singh bharaj 10 years ago release innocent man s.surinder singh from ambala jail asap please thanks
B Bhagat singh 10 years ago ਪੜੋ ਤੇ ਵਿਚਾਰੋ ਕਿੱਥੇ ਆ ਖੜਿਆਂ ਸਿੱਖ..???? ਰਾਤ ਰੋਟੀ ਖਾਂਦੇ ਸਮੇ ਟੀ:ਵੀ ਦੇਖਦੇ ਨੇ ਸ਼ਰਦਾ ਚੈਨਲ ਲਾ ਲਿਆ ਨਿਰਮਲ ਬਾਬੇ ਦਾ ਪ੍ਰੋਗਰਾਮ ਆ ਰਿਹਾ ਸੀ ਮੈ ਸੋਚਿਆ ਚਲੋ ਘੜੀ ਤਮਾਸ਼ਾ ਦੇਖਦੇ ਆ ਪ੍ਰੋਗਰਾਮ ਦੇਖਦੇ ਸਮੇ ਇਕ ਸਿੱਖ ਖੜਾ ਹੋਇਆਂ ਕਹਿੰਦਾ ਬਾਬਾ ਜੀ ਪ੍ਰਨਾਮ ਤੁਹਾਡੇ ਚਰਨਾਂ ਚ ਕਹਿੰਦਾ ਬਾਬਾ ਜੀ ਕ੍ਰਿਪਾ ਕਰੋ ਫਲਾਣਾ ਕੰਮ ਨੀ ਬਣਦਾ ਠੀਗੜਾ ਕੰਮ ਨੀ ਬਣਦਾ ਬਾਬਾ ਕਹਿੰਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਨਾ ਕਹਿੰਦਾ ਜੀ ਰੋਜ ਕਰਦਾ ਬਾਬਾ ਕਹਿੰਦਾ ਕਦੀ ਅਨੰਦਪੁਰ ਸਾਹਿਬ ਗਿਆ ਕਹਿੰਦਾ ਜੀ ਪੰਦਰਾਂ ਦਿਨ ਪਹਿਲਾ ਗਿਆ ਸੀ ਬਾਬਾ ਕਹਿੰਦਾ ਕਿੰਨੇ ਪੈਸੇ ਪਾਏ ਸੀ ਗੋਲਕ ਚ ਕਹਿੰਦਾ ਗਿਆਰਾਂ ਸੋ ਬਾਬਾ ਕਹਿੰਦਾ ਇੱਕ ਆਟੇ ਦੀ ਗੁੱਥੀ ਵੀ ਝੜਾਉਣੀ ਸੀ ਬੱਸ ਏਥੇ ਈ ਕ੍ਰਿਪਾ ਰੁਕੀ ਏ। ਮੈ ਕਿਹਾ ਹੱਦ ਹੋ ਗਈ ਬਾਬੇ ਦੀ ਵੀ ਤੇ ਪੁੱਛਣ ਵਾਲੇ ਦੀ ਵੀ ਦੱਸੋ ਜਦੋ ਗਿਆਰਾਂ ਸੋ ਰੁਪਈਆਂ ਗੁਰੂ ਦੀ ਗੋਲਕ ਚ ਪਾ ਦਿੱਤਾ ਤੇ ਪੈਸੇ ਲੰਗਰਾਂ ਵਾਸਤੇ ਹੀ ਵਰਤੇ ਜਾਣੇ ਨੇ। ਬਾਬੇ ਨੂੰ ਪੁੱਛਣ ਵਾਲਾ ਹੈਗਾ ਵੀ ਸਾਬਤ ਸੂਰਤ ਸਿੱਖ ਪਾਣੀਪੱਤ ਤੋ ਆਇਆ ਸੀ ਮੈ ਕਿੰਨਾਂ ਚਿਰ ਏਹੀ ਸੋਚਦਾ ਰਿਹਾ ਕੇ ਭਲਿਆਂ ਸਿੱਖਾ ਰੋਜ ਸੁਖਮਨੀ ਸਾਹਿਬ ਦਾ ਪਾਠ ਕਰਦਾ ਏ ਅਨੰਦਪੁਰ ਸਾਹਿਬ ਵੀ ਹੋ ਕੇ ਆਇਆ ਏ ਤੇ ਕ੍ਰਿਪਾ ਕਿੱਥੋ ਲੱਭਦਾ ਫਿਰਦਾ ਨਿਰਮਲ ਬਾਬੇ ਦੇ ਪੈਰਾਂ ਚੋ ਕੀ ਤੈਨੂੰ ਆਪਣੇ ਪੂਰੇ ਗੁਰੂ ਤੇ ਭਰੋਸਾ ਨੀ?? ਕੀ ਹੋ ਗਿਆ ਸਾਡੀ ਸੋਚ ਨੂੰ ਕਿਉ ਅਸੀ ਏਨਾ ਸਾਧਾਂ ਮਗਰ ਤੁਰ ਪਏ ਆ ਗੁਰਬਾਣੀ ਇਹ ਜਗ ਮਹਿ ਚਾਨਣ।। ਗੁਰਬਾਣੀ ਪੜੋ ਵਿਚਾਰੋ ਗੁਰਬਾਣੀ ਤੋ ਸੇਧ ਲਵੋ ਕਹੁ ਨਾਨਕ ਪ੍ਰਭਿ ਇਹੈ ਜਨਾਈ।। ਬਿਨ ਗੁਰ ਮੁਕਤਿ ਨਾ ਪਾਈਐ ਭਾਈ।। ਸੱਚੇ ਗੁਰੂ ਬਿਨਾ ਇਸ ਸੰਸਾਰ ਤੋ ਮੁਕਤੀ ਨੀ ਮਿਲ ਸਕਦੀ ਕਿਹੜੇ ਮਰਜੀ ਬਾਬੇ ਤੇ ਪੈਰ ਫੜਲੋ ਜਾਂ ਕੇ ਬੇੜਾ ਪਾਰ ਸੱਚੇ ਨੇ ਹੀ ਲਾਉਣਾ ਏ ਜਿਆਦਾ ਕਹਿ ਗਿਆ ਹੋਵਾਂ ਖਿਮਾਂ ਦਾ ਜਾਚਕ ਹਾਂ ਧੰਨਵਾਦ ਵਾਹਿਗੁਰੂ ਜੀਉ
K Kulvinder Singh 10 years ago This is shame for us that we can't support truth. Journalist who provide us truth for Punjab is behind bar for TADA which is not anymore law.
D Darshan singh 10 years ago He is a great journalist. He is doing his job truly..we all are supporting him.
Should be free
Free surinder singh
.
release innocent man s.surinder singh from ambala jail asap please thanks
ਪੜੋ ਤੇ ਵਿਚਾਰੋ ਕਿੱਥੇ ਆ ਖੜਿਆਂ ਸਿੱਖ..???? ਰਾਤ ਰੋਟੀ ਖਾਂਦੇ ਸਮੇ ਟੀ:ਵੀ ਦੇਖਦੇ ਨੇ ਸ਼ਰਦਾ ਚੈਨਲ ਲਾ ਲਿਆ ਨਿਰਮਲ ਬਾਬੇ ਦਾ ਪ੍ਰੋਗਰਾਮ ਆ ਰਿਹਾ ਸੀ ਮੈ ਸੋਚਿਆ ਚਲੋ ਘੜੀ ਤਮਾਸ਼ਾ ਦੇਖਦੇ ਆ ਪ੍ਰੋਗਰਾਮ ਦੇਖਦੇ ਸਮੇ ਇਕ ਸਿੱਖ ਖੜਾ ਹੋਇਆਂ ਕਹਿੰਦਾ ਬਾਬਾ ਜੀ ਪ੍ਰਨਾਮ ਤੁਹਾਡੇ ਚਰਨਾਂ ਚ ਕਹਿੰਦਾ ਬਾਬਾ ਜੀ ਕ੍ਰਿਪਾ ਕਰੋ ਫਲਾਣਾ ਕੰਮ ਨੀ ਬਣਦਾ ਠੀਗੜਾ ਕੰਮ ਨੀ ਬਣਦਾ ਬਾਬਾ ਕਹਿੰਦਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਨਾ ਕਹਿੰਦਾ ਜੀ ਰੋਜ ਕਰਦਾ ਬਾਬਾ ਕਹਿੰਦਾ ਕਦੀ ਅਨੰਦਪੁਰ ਸਾਹਿਬ ਗਿਆ ਕਹਿੰਦਾ ਜੀ ਪੰਦਰਾਂ ਦਿਨ ਪਹਿਲਾ ਗਿਆ ਸੀ ਬਾਬਾ ਕਹਿੰਦਾ ਕਿੰਨੇ ਪੈਸੇ ਪਾਏ ਸੀ ਗੋਲਕ ਚ ਕਹਿੰਦਾ ਗਿਆਰਾਂ ਸੋ ਬਾਬਾ ਕਹਿੰਦਾ ਇੱਕ ਆਟੇ ਦੀ ਗੁੱਥੀ ਵੀ ਝੜਾਉਣੀ ਸੀ ਬੱਸ ਏਥੇ ਈ ਕ੍ਰਿਪਾ ਰੁਕੀ ਏ। ਮੈ ਕਿਹਾ ਹੱਦ ਹੋ ਗਈ ਬਾਬੇ ਦੀ ਵੀ ਤੇ ਪੁੱਛਣ ਵਾਲੇ ਦੀ ਵੀ ਦੱਸੋ ਜਦੋ ਗਿਆਰਾਂ ਸੋ ਰੁਪਈਆਂ ਗੁਰੂ ਦੀ ਗੋਲਕ ਚ ਪਾ ਦਿੱਤਾ ਤੇ ਪੈਸੇ ਲੰਗਰਾਂ ਵਾਸਤੇ ਹੀ ਵਰਤੇ ਜਾਣੇ ਨੇ। ਬਾਬੇ ਨੂੰ ਪੁੱਛਣ ਵਾਲਾ ਹੈਗਾ ਵੀ ਸਾਬਤ ਸੂਰਤ ਸਿੱਖ ਪਾਣੀਪੱਤ ਤੋ ਆਇਆ ਸੀ ਮੈ ਕਿੰਨਾਂ ਚਿਰ ਏਹੀ ਸੋਚਦਾ ਰਿਹਾ ਕੇ ਭਲਿਆਂ ਸਿੱਖਾ ਰੋਜ ਸੁਖਮਨੀ ਸਾਹਿਬ ਦਾ ਪਾਠ ਕਰਦਾ ਏ ਅਨੰਦਪੁਰ ਸਾਹਿਬ ਵੀ ਹੋ ਕੇ ਆਇਆ ਏ ਤੇ ਕ੍ਰਿਪਾ ਕਿੱਥੋ ਲੱਭਦਾ ਫਿਰਦਾ ਨਿਰਮਲ ਬਾਬੇ ਦੇ ਪੈਰਾਂ ਚੋ ਕੀ ਤੈਨੂੰ ਆਪਣੇ ਪੂਰੇ ਗੁਰੂ ਤੇ ਭਰੋਸਾ ਨੀ?? ਕੀ ਹੋ ਗਿਆ ਸਾਡੀ ਸੋਚ ਨੂੰ ਕਿਉ ਅਸੀ ਏਨਾ ਸਾਧਾਂ ਮਗਰ ਤੁਰ ਪਏ ਆ ਗੁਰਬਾਣੀ ਇਹ ਜਗ ਮਹਿ ਚਾਨਣ।। ਗੁਰਬਾਣੀ ਪੜੋ ਵਿਚਾਰੋ ਗੁਰਬਾਣੀ ਤੋ ਸੇਧ ਲਵੋ ਕਹੁ ਨਾਨਕ ਪ੍ਰਭਿ ਇਹੈ ਜਨਾਈ।। ਬਿਨ ਗੁਰ ਮੁਕਤਿ ਨਾ ਪਾਈਐ ਭਾਈ।। ਸੱਚੇ ਗੁਰੂ ਬਿਨਾ ਇਸ ਸੰਸਾਰ ਤੋ ਮੁਕਤੀ ਨੀ ਮਿਲ ਸਕਦੀ ਕਿਹੜੇ ਮਰਜੀ ਬਾਬੇ ਤੇ ਪੈਰ ਫੜਲੋ ਜਾਂ ਕੇ ਬੇੜਾ ਪਾਰ ਸੱਚੇ ਨੇ ਹੀ ਲਾਉਣਾ ਏ ਜਿਆਦਾ ਕਹਿ ਗਿਆ ਹੋਵਾਂ ਖਿਮਾਂ ਦਾ ਜਾਚਕ ਹਾਂ ਧੰਨਵਾਦ ਵਾਹਿਗੁਰੂ ਜੀਉ
Very nice guy
Power come and go so be ready govt.
Free Surinder Singh
Release him
Free all prisoners of concious
Surinder Singh nu jalde to jalde reha kita jana chaheda
He is innocent ,set him free
Ganddyio anddio jaldi apne jwai nu shaddo..
I sport him singh no azad karo
This is shame for us that we can't support truth. Journalist who provide us truth for Punjab is behind bar for TADA which is not anymore law.
✔
Let him go is innocent,
I support him and also wish to release him.
He is a great journalist. He is doing his job truly..we all are supporting him.
he is great journalist. we all are with him.